ਇੱਕ ਬੂਹਾ ਭੰਨ, ਬੂਹੇ ਦਸ ਕਰ, ਨਹੀਂ ਆਂ ਨੀਤ ਸਾਨੂੰ ਵਖ ਕਰ

- (ਜਦ ਕਿਸੇ ਨੂੰਹ ਦੀ ਸੱਸ ਨਾਲ ਅਣਬਣ ਹੋ ਜਾਵੇ ਤੇ ਵੱਖ ਹੋਣ ਉੱਤੇ ਜ਼ੋਰ ਦੇਵੇ)

ਉਹਨੂੰ ਕੀ ? ਸਾਡੇ ਨਾਲ ਦਰਦ ਉਹਨੂੰ ਥੋੜਾ ਏ ? ਇਕ ਬੂਹਾ ਭੰਨ, ਬੂਹੇ ਦਸ ਕਰ । ਨਹੀਂ ਆਂ ਨੀਤ, ਸਾਨੂੰ ਵੱਖ ਕਰ । ਉਹ ਤਾਂ ਸਾਡੇ ਘਰ ਦੀ ਇੱਟ ਇੱਟ ਕਰਨ ਤੇ ਤੁਲੀ ਹੋਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ