ਜਾਦੂ ਉਹ ਜੋ ਸਿਰ ਚੜ੍ਹ ਬੋਲੇ

- (ਭੈੜਾ ਕੀਤਾ ਹੋਇਆ ਕੰਮ ਆਪਣੇ ਮੂੰਹੋਂ ਉਸ ਦਾ ਭੇਦ ਖੁਲਾ ਦੇਂਦਾ ਹੈ)

ਅਸਾਂ ਤੈਨੂੰ ਕੁਝ ਨਹੀਂ ਆਖਿਆ, ਤੁੰ ਆਪ ਹੀ ਨੰਗਾ ਕੀਤਾ ਏ ਆਪਣੇ ਭੈੜੇ ਬਾਬ ਨੂੰ, 'ਜਾਦੂ ਉਹ, ਜਿਹੜਾ ਸਿਰ ਚੜ੍ਹ ਬੋਲੇ । ਨਹੀਂ ਤਾਂ ਸਾਨੂੰ ਕੀ ਪਤਾ ਲੱਗਣਾ ਸੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ