ਜਾਗਦੇ ਦਾ ਲੱਖ, ਸੁੱਤੇ ਦਾ ਕੱਖ

- (ਹਰ ਚੀਜ਼ ਦਾ ਲਾਭ ਚੇਤੰਨ ਤੇ ਧਿਆਨ ਦੇਣ ਵਾਲੇ ਨੂੰ ਹੁੰਦਾ ਹੈ)

ਹੀਰਾ ਸਿੰਘਾ ! ਤੂੰ ਪਿਛਲੇ ਸਾਲ ਬੜਾ ਹੀ ਰੁਪਈਆ ਖੱਟਿਆ ਹੈ। ਵੀਰ ਸਿੰਘ ਕਹਿਣ ਲੱਗਾ- ਸੱਚ ਹੈ 'ਜਾਗਦੇ ਦਾ ਲੱਖ, ਸੁੱਤੇ ਦਾ ਕੱਖ ਖੱਟਦੇ ਕਿਉਂ ਨਾ। ਕੰਮ ਥੋੜੀ ਮਿਹਨਤ ਨਾਲ ਕੀਤਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ