ਜਾਹ ਜਾਂਦੀਏ ਭਾਵੇਂ ਦੋਵੇਂ ਗਏ

- (ਜਦ ਕਿਸੇ ਭੇਦ ਦੇ ਖੁੱਲ੍ਹਣ ਨਾਲ ਦੋਹਾਂ ਧਿਰਾਂ ਨੂੰ ਅਤਿਅੰਤ ਦੁੱਖ ਪੁਜੇ)

ਉੱਤਰ ਵਿੱਚ ਮਾਇਆ ਨੇ ਸਾਰਾ ਕਿੱਸਾ ਜਿਉਂ ਦਾ ਤਿਉਂ ਉਸ ਨੂੰ ਸੁਣਾ ਦਿੱਤਾ। ਵੀਣਾ ਦਾ ਹੇਠਲਾ ਸਾਹ ਹੇਠ ਤੇ ਉਤਲਾ ਉੱਤੇ ਰਹਿ ਗਿਆ 'ਜਾਹ ਜਾਂਦੀਏ, ਭਾਵੇਂ ਦੋਵੇਂ ਗਏ।'

ਸ਼ੇਅਰ ਕਰੋ

📝 ਸੋਧ ਲਈ ਭੇਜੋ