ਜਾਨ ਬਚੀ, ਲਾਖੋਂ ਪਾਏ

- (ਕਿਸੇ ਵੱਡੀ ਔਕੜ ਵਿੱਚੋਂ ਜੇ ਕੋਈ ਮਸਾਂ ਜਾਨ ਬਚਾ ਕੇ ਨਿਕਲ ਜਾਵੇ)

ਭਾਈ ਸਾਹਿਬ ਤਾਂ ਦਬਕ ਕੇ ਤਖਤ ਪੋਸ਼ ਥੱਲੇ ਜਾ ਵੜੇ ਤੇ ਰਾਗੀ ਸਿੰਘ 'ਜਾਨ ਬਚੀ ਲਾਖੋਂ ਪਾਏ ਵਾਲੀ ਭੇਟ ਲੈ ਕੇ ਜਿਉਂ ਨੰਗੀ ਪੈਰੀਂ ਨੱਸੇ, ਰੇਲ ਦੇ ਸਟੇਸ਼ਨ ਤੇ ਜਾ ਕੇ ਸਾਹ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ