ਜਾਨ ਜਾਇ ਪਰ ਆਨ ਨਾ ਜਾਇ

- (ਸਭ ਕੁਝ ਜਾਇ ਪਰ ਇੱਜ਼ਤ ਤੇ ਅਣਖ ਨਾ ਜਾਇ)

ਇਨ੍ਹਾਂ ਸਿੱਖਾਂ ਦੀ ਕੀ ਪੁੱਛਦੇ ਹੋ, 'ਜਾਨ ਜਾਇ ਪਰ ਆਨ ਨਾ ਜਾਇ' ਇਹ ਚੀਜ਼ ਇਨ੍ਹਾਂ ਗੁੜਤੀ ਵਿੱਚ ਲੀਤੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ