ਜਾਨ ਪਾਲਨ ਤਰਕਾਲਨਾ ਤੇ ਕੁਚੱਜੀ ਮਾਰੇ ਛਾਲਾਂ

- (ਕਵੇਲੇ ਕੋਈ ਗੱਲ ਕਰਨੀ)

ਮਾਮੀ ਜੀ ! ਰਤੀ ਬਹਿ ਜਾਓ, ਕਿੱਥੇ ਚੱਲੇ ਜੇ, ਹਾਲੀ ਤਰਕਾਲਾਂ ਤਾਂ ਨਹੀਂ ਪਈਆਂ । ਤੁਸੀਂ ਤਾਂ ਆਪ ਇਹ ਅਖਾਣ ਕਿਹਾ ਕਰਦੇ ਹੋ ਅਬੇ, 'ਜਾਨ ਪਾਲਨ ਤਰਕਾਲਨਾ ਤੇ ਕੁਚੱਜੀ ਮਾਰੇ ਛਾਲਾਂ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ