ਜਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ

- (ਜਦ ਤਕ ਕਿਸੇ ਨਾਲ ਵਰਤੋਂ ਵਿਹਾਰ ਨਾ ਕੀਤਾ ਜਾਵੇ, ਉਸਦਾ ਸੁਭਾ ਪਤਾ ਨਹੀਂ ਲਗਦਾ)

ਮੈਨੂੰ ਕੀ ਪਤਾ ਸੀ, ਇਹ ਕਿਹੋ ਜਿਹਾ ਕੁਪੱਤਾ ਹੈ ? ਮੈਨੂੰ ਤਾਂ ਮਿਲਿਆ ਹੀ ਹੁਣੇ ਹੈ। 'ਜਾਂ ਰਾਹ ਪਿਆ ਜਾਣੀਏ, ਜਾਂ ਵਾਹ ਪਿਆ ਜਾਣੀਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ