ਜਾਂ ਤਿੰਨ ਕਾਣੇ, ਨਹੀਂ ਤਾਂ ਪੌਂ ਬਾਰਾਂ

- (ਜਾਂ ਘਾਟਾ ਨਹੀਂ ਤਾਂ ਖੁੱਲ੍ਹੇ ਗੱਫੇ)

ਜਾਂ ਹੰਨੇ ਜਾਂ ਬੰਨੇ । ਜਾਂ ਤਿੰਨ ਕਾਣੇ ਜਾਂ ਪੌਂ ਬਾਰਾਂ, ਪਰ ਇਕ ਵੇਰ ਖੇਡ ਤਾਂ ਕਰ ਵੇਖੀਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ