ਜਾਂਦਾ ਜਾਂਦਾ ਲਸ਼ਕਰੀ ਤੇ ਕਰ ਗਿਆ ਮਸ਼ਕਰੀ

- (ਰਾਹੇ ਰਾਹੇ ਜਾਂਦਿਆਂ ਮਖ਼ੌਲ ਕਰ ਜਾਣਾ)

ਉਹ ਵੀ ਆਦਤ ਤੋਂ ਮਜਬੂਰ ਹੈ। ਰਾਹ ਜਾਂਦਿਆਂ ਨੂੰ ਛੇੜਦਾ ਹੈ। ‘ਜਾਂਦਾ ਜਾਂਦਾ ਲਸ਼ਕਰੀ ਤੇ ਕਰ ਗਿਆ ਮਸ਼ਕਰੀ ਉਸ ਦਾ ਕੀ ਕਰੀਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ