ਜਦ ਦੇ ਜੰਮੇ ਚੰਦਰਭਾਨ, ਚੁੱਲ੍ਹੇ ਅੱਗ ਨਾ ਮੰਜੇ ਵਾਣ

- (ਕਿਸੇ ਭੈੜੇ ਆਦਮੀ ਦੇ ਜੰਮਨ ਨਾਲ ਘਰ ਦੀ ਹਾਲਤ ਅੱਗੇ ਨਾਲੋਂ ਬਹੁਤ ਮਾੜੀ ਹੋ ਜਾਵੇ)

ਸੁਖੀ-ਭੈਣ ! ਬੁਰਾ ਨਾ ਜਾਣੀ, ਜਦ ਤੋਂ ਇਹ ਮੁੰਡਾ ਹੋਇਆ ਹੈ ਤਦ ਤੋਂ ਹੱਥ ਪਿਛੇ ਹੀ ਪਿਛੇ ਹੈ । ਅਖੇ 'ਜਦ ਤੋਂ ਜੰਮੇ ਚੰਦਰ ਭਾਨ ਚੁੱਲੇ ਅੱਗ ਨਾ ਮੰਜੇ ਵਾਣ ਵਾਲਾ ਲੇਖਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ