ਜਦ ਰੱਬ ਦੇਣ ਲਗਦਾ ਏ, ਛੱਤ ਪਾੜ ਕੇ ਦੇਂਦਾ ਏ

- (ਰੱਬ ਦੇਣ ਲੱਗੇ ਤਾਂ ਸੌ ਰਾਹ ਕੱਢ ਕੇ ਦੇਂਦਾ ਹੈ)

ਬੰਤੇ ਨੂੰ ਇਹ ਕੰਮ ਕਾਹਦਾ ਔਖਾ ਸੀ। ਦਿਲ ਹੀ ਦਿਲ ਵਿੱਚ ਬੜਾ ਖੁਸ਼, ਆਖੇ ਸਚਮੁੱਚ 'ਜਦੋਂ ਰੱਬ ਦੇਣ ਲਗਦਾ ਏ ਛੱਤ ਪਾੜ ਕੇ ਦੇਂਦਾ ਏ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ