ਜਾਂਦੇ ਚੋਰ ਦੀ ਤੜਾਗੀ ਹੀ ਸਹੀ

- (ਨੁਕਸਾਨ ਹੁੰਦੇ ਮਾਲ ਵਿੱਚੋਂ ਜੋ ਕੁਝ ਵੀ ਬਚ ਜਾਵੇ ਚੰਗਾ ਹੈ)

ਇਸੇ ਲਈ ਉਹ ਕਈਆਂ ਦਿਨਾਂ ਤੋਂ ਸੋਚ ਰਿਹਾ ਸੀ ਕਿ ਭਾਵੇਂ ਮੈਂ ਪ੍ਰੇਮ ਦਾ ਝੁੱਗਾ ਚੌੜ ਕਰਨ ਵਿੱਚ ਕਸਰ ਨਹੀਂ ਛੱਡੀ, ਪਰ ਹੁਣ ਇਸ ਛੇਕੜ ਦੀ ਲੁੱਟ ਵਿਚੋਂ ਵੀ ਕੁਝ ਨਾ ਕੁਝ ਹੱਥ ਆਉਣਾ ਚਾਹੀਦਾ ਹੈ। 'ਜਾਂਦੇ ਚੋਰ ਦੀ ਲੰਗੋਟੀ ਜਿੰਨਾਂ ਹੀ ਸਹੀ ਪਰ ਅਜੇ ਤਕ ਗੋਪਾਲ ਸਿੰਘ ਦਾ ਜੀ ਨਹੀਂ ਸੀ ਭਰਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ