ਜਦੋਂ ਸੱਪ ਦੀ ਮੌਤ ਆਉਂਦੀ ਏ, ਚੁਰਾਹੇ ਵਿੱਚ ਆ ਕੇ ਸੌਂਦਾ ਏ

- (ਜਦ ਕਿਸੇ ਦੇ ਮਾੜੇ ਦਿਨ ਆਉਂਦੇ ਹਨ, ਤਾਂ ਉਹ ਹਰ ਇੱਕ ਨਾਲ ਖਹਿਬੜਦਾ ਫਿਰਦਾ ਹੈ)

ਨਵਾਬ ਅੱਛਾ ਇਹ ਗੱਲ ? ਜਦੋਂ ਸੱਪ ਦੀ ਮੌਤ ਆਉਂਦੀ ਏ, ਚੁਰਾਹੇ ਵਿੱਚ ਆ ਕੇ ਸੌਂਦਾ ਏ, ਗਿੱਦੜ ਸ਼ੇਰ ਦੇ ਦੁਆਲੇ ਭਉਂਦਾ ਏ, ਕੀੜੀਆਂ ਨੂੰ ਖੰਭ ਨਿਕਲ ਆਉਂਦੇ ਨੇ ਤੇ ਜਦੋਂ ਸਿਆਲਾਂ ਦੀ ਸ਼ਾਮਤ ਆਵੇ ਜਿੰਦੜੀ ਨਾਲ ਮੱਥਾ ਲਾਂਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ