ਜਗ ਨਾਲ ਚਲੇ ਤਾਂ ਸਭ ਕੁਝ ਪਲੇ

- (ਸੰਸਾਰ ਦੀ ਚਾਲ ਨਾਲ ਚੱਲਣ ਵਿੱਚ ਹੀ ਸੁੱਖ ਹੈ)

ਲੋਕਾਚਾਰੀ ਨੂੰ ਕਿਤਨਾ ਵੀ ਨਿੰਦੋ ਪਰ ਅੰਤ ਨੂੰ ਸੰਸਾਰ ਦੀ ਚਾਲ ਨਾਲ ਕਿਸੇ ਨਾ ਕਿਸੇ ਸਮੇਂ ਤੁਰਨਾ ਹੀ ਪੈਂਦਾ ਹੈ । ਹੈ ਵੀ ਠੀਕ ! 'ਜਗ ਨਾਲ ਚਲੇ ਤਾਂ ਸਭ ਕੁਝ ਪਲੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ