ਜਗ ਸ਼ੀਸ਼ਾ ਆਰਸੀ, ਜੋ ਦੇਖੇ ਸੋ ਵੇਖ

- (ਸੰਸਾਰ ਵਿੱਚ ਜਿਹੋ ਜਿਹਾ ਵਰਤੋਗੇ ਉਹਾ ਜਿਹਾ ਵਰਤਾਉ ਤੁਸਾਡੇ ਨਾਲ ਹੋਵੇਗਾ)

ਭਲਿਆ ਲੋਕਾ, 'ਜਗ ਸ਼ੀਸ਼ਾ ਆਰਸੀ, ਜੋ ਦੇਖੇ ਸੋ ਵੇਖ' ਵਾਲਾ ਹਿਸਾਬ ਹੈ। ਜਿਹੋ ਜਿਹਾ ਕਿਸੇ ਨਾਲ ਵਰਤੇਂਗਾ, ਓਹੋ ਜਿਹਾ ਹੀ ਅੱਗੋਂ ਲੋਕੀਂ ਵਰਤਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ