ਜਗੋਂ ਜਹਾਨੋ ਬਾਹਰੀ, ਸਭ ਖ਼ਲਕਤ ਟਕਰ ਹਾਰੀ

- (ਕੋਈ ਅਣਹੋਣੀ ਜਾਂ ਅਨੋਖੀ ਗੱਲ ਵੇਖਣ ਜਾਂ ਵਰਤਣ ਵਿੱਚ ਆਉਣੀ)

ਉਹਨੂੰ ਕਿਉਂ ਸਮਝਾਉਂਦੇ ਹੋ ? ਉਹ ਬੜਾ ਅੱਖੜ ਤੇ ਮਨ ਮਰਜ਼ੀ ਦਾ ਮਾਲਕ ਹੈ। 'ਜਗੋਂ ਜਹਾਨੋਂ ਬਾਹਰੀ, ਸਭ ਖ਼ਲਕਤ ਟਕਰ ਹਾਰੀ । ਉਸ ਨਾਲ ਮੱਥਾ ਲਾਉਣਾ ਫਜੂਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ