ਜਹਾਂ ਗੰਢ ਤਹਾਂ ਰਸ ਨਹੀਂ

- (ਟੁੱਟੀ ਪ੍ਰੀਤ ਗੰਢਣ ਨਾਲ ਪਹਿਲੇ ਵਰਗਾ ਰਸ ਨਹੀਂ ਆ ਸਕਦਾ)

ਭੈਣ ਜੀ ! ਜਿੱਥੇ ਇਕ ਵਾਰੀ ਪਿਆਰ ਵਿੱਚ ਫਰਕ ਆ ਜਾਵੇ, ਉੱਥੇ ਉਹ ਪਹਿਲੇ ਵਰਗਾ ਸੁਆਦ ਨਹੀਂ ਰਹਿੰਦਾ । ‘ਜਹਾਂ ਗੰਢ ਤਹਾਂ ਰਸ ਨਹੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ