ਜਹਾਨ ਕਿਸੇ ਛਾਬੇ ਪੂਰਾ ਨਹੀਂ ਉਤਰਦਾ

- (ਜਹਾਨ ਦੀ ਦੋ ਰੰਗੀ ਚਾਲ ਔਖਾ ਹੀ ਕਰੀ ਰਖਦੀ ਹੈ)

ਮਹਾਰਾਣੀ — ਦੀਵਾਨ ਜੀ, ਭਾਵੇਂ ਤੁਸੀਂ ਆਪਣੀ ਵੱਲੋਂ ਬੜੀ ਵਿਚਾਰ ਤੋਂ ਕੰਮ ਲਿਆ ਹੈ, ਪਰ ਚੇਤਾ ਰੱਖਣਾ 'ਜਹਾਨ ਕਿਸੇ ਛਾਬੇ ਪੂਰਾ ਨਹੀਂ ਉਤਰਦਾ'। ਲੋਕਾਂ ਨੇ ਕੁਝ ਨਾ ਕੁਝ ਟੀਕਾ ਟਿੱਪਣੀ ਕਰਨੀ ਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ