ਜੈਸੀ ਕਰੇ ਪਿਉ, ਤੈਸੀ ਨਾ ਕਰੇ ਘਿਉ

- (ਮਾਪਿਆਂ ਦਾ ਸੁੱਕਾ ਪਿਆਰ ਵੀ ਘਿਉ ਵਰਗਾ ਗੁਣਕਾਰੀ ਹੁੰਦਾ ਹੈ ।)

ਪਿਤਾ ਮਾਤਾ ਦਾ ਤਾਂ ਸੁੱਕਾ ਪਿਆਰ ਵੀ ਅਮੁਲ ਵਸਤੂ ਹੈ । 'ਜੈਸੀ ਕਰੇ ਪਿਉ' ਤੈਸੀ ਨਾ ਕਰੇ ਘਿਉ' ਇਹ ਅਖਾਣ ਤੁਸਾਂ ਸੁਣੀ ਹੀ ਹੋਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ