ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ

- (ਕਿਸੇ ਬਾਲਕ ਦੇ ਔਗੁਣ ਜਦ ਮੁੱਢ ਵਿੱਚ ਹੀ ਪ੍ਰਗਟ ਹੋ ਜਾਣ)

‘ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ' । ਉਮਰ ਨਿੱਕੀ ਜਿਹੀ ਸੂ, ਪਰ ਜ਼ਬਾਨ ਕੈਂਚੀ ਵਾਂਗ ਚਲਦੀ ਸੂ । ਕਿਸੇ ਦਾ ਲਿਹਾਜ਼ ਨਹੀਂ ਕਰਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ