ਜੰਮੇ ਲਾਲ ਤੇ ਇਹੋ ਹਾਲ

- (ਜਦ ਸ਼ੁਰੂ ਤੋਂ ਹੀ ਕਿਸੇ ਨੂੰ ਕੋਈ ਮੰਦੀ ਚੇਟਕ ਲਗ ਜਾਵੇ)

ਓ ਮਾਸਟਰ, ਤੂੰ ਧਰਮ ਨਾਲ ਨਿਰਾ ਹੀ ਵਹਿਮੀ ਏਂ। ਓਏ, ਇੱਥੇ ਤਾਂ ਕਿਸੇ ਆਖਿਆ ਸੀ, ਅਖੇ 'ਜੰਮਿਆ ਬਾਲ ਤੇ ਇਹੋ ਹਾਲ ।' ਜਦ ਤੂੰ ਚੰਗਾ ਭਲਾ ਜਾਣਦਾ ਏਂ ਕਿ ਇਹ ਸਹੁਰੀ ਇੱਲਤ ਨਹੀਂ ਹਟਦੀ, ਤਾਂ ਦਸ ਹੁਣ ਮੈਂ ਕੀ ਕਰਾਂ?

ਸ਼ੇਅਰ ਕਰੋ

📝 ਸੋਧ ਲਈ ਭੇਜੋ