ਜੰਮੇ ਨਾ ਜਾਏ ਤੇ ਮਾਂ ਮਾਂ ਕਰੇਂਦੇ ਆਏ

- (ਜਦ ਕੋਈ ਜੋਰ ਜੋਰੀ ਕਿਸੇ ਦਾ ਨਿਕਟਵਰਤੀ ਬਣਦਾ ਫਿਰੇ)

ਜਿੰਨਾਂ ਚਿਰ ਵਿਚਾਰੀ ਅੱਡੇ ਤੇ ਪਈ ਰਹੀ। ਆਹੋ ਜੀ ਵਿਚਾਰੀ ਕਾਹਨੂੰ ਨਾਲੇ ਅਖੇ ਗੰਗਾ ਰਾਮ ਮੇਰਾ ਪਿਉ ਏ। ਜੰਮੇ ਨਾ ਜਾਏ ਤੇ ਮਾਂ ਮਾਂ ਕਰੇਂਦੇ ਆਏ। ਖਬਰੇ ਕਿੱਥੋਂ ਸਹੁਰੀ ਝੱਖਾਂ ਮਾਰਦੀ ਆਈ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ