ਜੰਮੀ ਜਾਈ ਤੇ ਗੜਿਆਂ ਦੀ ਮਾਰ

- (ਕੋਈ ਕੰਮ ਬੜੀਆਂ ਔਕੜਾਂ ਮਗਰੋਂ ਸਿਰੇ ਚੜ੍ਹਦਾ ਚੜ੍ਹਦਾ ਜਦ ਖਰਾਬ ਹੋ ਜਾਵੇ)

ਬੜੀਆਂ ਰੀਝਾਂ ਮਗਰੋਂ ਇਹ ਗੱਲ ਸਿਰੇ ਚੜ੍ਹਨ ਲੱਗੀ ਸੀ, ਪਰ ਤੁਹਾਡੇ ਜਵਾਈ ਨੇ ਲੱਤ ਮਾਰ ਦਿੱਤੀ। ਸਾਡੀ ਤਾਂ ਹੁਣ ਇਹ ਹਾਲਤ ਹੋਈ ਹੋਈ ਹੈ ਅਖੇ ਜੰਮੀ ਜਾਈ ਤੇ ਗੜਿਆਂ ਦੀ ਮਾਰ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ