ਜੰਦਰੇ ਸਾਧਾਂ ਵਾਸਤੇ, ਕਿ ਚੋਰਾਂ ਵਾਸਤੇ

- (ਬੰਦਸ਼ਾਂ ਭਲੇ ਮਾਣਸਾਂ ਲਈ ਨਹੀਂ ਸਗੋਂ ਮਾੜਿਆਂ ਲਈ ਹੋਣੀਆਂ ਚਾਹੀਦੀਆਂ ਹਨ)

ਸਾਊ ਪੁੱਤਰ ਏ ਤੁਹਾਡਾ ਬਹੁਤਾ ਤਾੜ ਕੇ ਨਾ ਰੱਖਿਆ ਕਰੋ। 'ਜੰਦਰੇ ਸਾਧਾਂ ਵਾਸਤੇ ਨਹੀਂ ਚੋਰਾਂ ਵਾਸਤੇ ਹੁੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ