ਜੰਗਲ ਵਿੱਚ ਮੰਗਲ

- (ਜਦ ਕੋਈ ਮਮੂਲੀ ਥਾਂ ਜਾਂ ਟਿਕਾਣੇ ਕੋਈ ਬੜੀ ਖੁਸ਼ੀ ਦਾ ਸਮਾਂ ਗੁਜ਼ਾਰ ਰਿਹਾ ਹੋਵੇ)

ਮਾਹਾਂ ਸਿੰਘ-ਨਿਹੰਗ ਸਿੰਘ ਜੀ, ਕਿਵੇਂ ਬੀਤਦੀ ਹੈ ? ਨਿਹੰਗ ਸਿੰਘ - 'ਜੰਗਲ ਵਿੱਚ ਮੰਗਲ ਲਗਾ ਪਿਆ ਹੈ । ਗੁਰੂ ਦੀ ਬੜੀ ਕਿਰਪਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ