ਜੰਜ ਕੁਪੱਤੀ, ਸੁਥਰਾ ਭਲਾਮਾਨਸ

- (ਜਦ ਆਦਮੀ ਚੰਗਿਆਂ ਦੀ ਨਿੰਦਿਆ ਕਰੇ)

ਹਨੇਰ ਹੀ ਚੱਲਿਆ ਏ। ਹੁਣ ਤਾਂ ‘ਜੰਜ ਕੁਪੱਤੀ ਸੁਥਰਾ ਭਲਾ ਮਾਨਸ' ਵਾਲਾ ਹਾਲ ਜਾਪਦਾ ਹੈ । ਮਾੜੇ ਚੰਗੇ ਦਾ ਭੇਦ ਹੀ ਮੁੱਕ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ