ਜੰਜ ਪਰਾਈ, ਅੰਨ੍ਹੇ ਨੂੰ ਵੇਖ ਭੁਆਟੀ ਆਈ

- (ਖੁਸ਼ੀ ਕਿਸੇ ਦੇ ਘਰ ਹੋਵੇ ਤੇ ਟੱਪਦਾ ਕੋਈ ਫਿਰੇ)

ਦੇਖ ਨੀ ਲਛਮੀ, ਮੁੰਡਾ ਤਾਂ ਹੋਇਆ ਸ਼ਾਹਣੀ ਦੇ ਘਰ ਤੇ ਨੰਦ ਖੁਸ਼ੀ ਨਾਲ ਫੁੱਲੀ ਨਹੀਂ ਸਮਾਉਂਦੀ । 'ਜੰਜ ਪਰਾਈ, ਅੰਨ੍ਹੇ ਨੂੰ ਵੇਖ ਭੁਆਟੀ ਆਈ' ਵਾਲਾ ਲੇਖਾ ਹੋਇਆ ਇਹ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ