ਜੱਟ ਦਾ ਹਾਸਾ, ਭੰਨ ਸੁੱਟੇ ਪਾਸਾ

- (ਮੂਰਖ਼ ਪਾਸੋਂ ਮਖੌਲ ਵਿੱਚ ਵੀ ਨੁਕਸਾਨ ਹੀ ਹੁੰਦਾ ਹੈ)

ਇਸ ਮੂਰਖ ਨਾਲ ਮਖੌਲ ਨਾ ਕੀਤਾ ਕਰੋ, ਇਸ ਦਾ ਤਾਂ ਇਹ ਹਾਲ ਹੈ। ਅਖੇ 'ਜੱਟ ਦਾ ਹਾਸਾ ਤੇ ਭੰਨ ਸੁੱਟੇ ਪਾਸਾ। ਹਾਸੇ ਹਾਸੇ ਵਿੱਚ ਵੀ ਤੁਹਾਡੀ ਜਾਨ ਤੋੜ ਦੇਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ