ਜੱਟ ਜੱਟਾਂ ਦੇ ਸਾਲੇ, ਕਰਦੇ ਘਾਲੇ ਮਾਲੇ

- (ਜੱਟ ਆਪੋ ਵਿੱਚ ਮਿਲਕੇ ਗੰਢ ਤੁੱਪ ਕਰ ਲੈਂਦੇ ਹਨ ਤੇ ਦੂਜੇ ਦੀ ਨਹੀਂ ਚੱਲਣ ਦੇਂਦੇ)

ਤੁਸੀਂ ਨਾ ਆਉ, ਇਨ੍ਹਾਂ ਦੇ ਵਿਗੜਿਆਂ ਝਮੇਲਿਆਂ ਵਿੱਚ । ਜੱਟ ਜੱਟਾਂ ਦੇ ਸਾਲੇ, ਕਰਦੇ ਘਾਲੇ ਮਾਲੇ। ਇਹ ਤੁਹਾਡੀ ਪੇਸ਼ ਨਹੀਂ ਜਾਣ ਦੇਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ