ਜੱਟ ਕਮਲਾ, ਯਮਲਾ ਖ਼ੁਦਾ ਨੂੰ ਲੈ ਗਏ ਚੋਰ

- (ਵਿੱਚੋਂ ਸਭ ਕੁਝ ਸਮਝਣਾ, ਪਰ ਬਾਹਰ ਮੁਖੀ ਭੋਲਾ ਜਾਂ ਪਾਗਲ ਬਣ ਬਹਿਣਾ)

ਕੀ ਪੁੱਛਿਆ ਏ ਤੂੰ ? ਉਸ ਦੀ ਗੱਲ੍ਹ ਤੇ ਹੌਲਾ ਜਿਹਾ ਧੁੱਪਾ ਮਾਰ ਕੇ ਮੋਹਨੀ ਬੋਲੀ, 'ਜੱਟ ਕਮਲਾ ਖ਼ੁਦਾ ਨੂੰ ਲੈ ਗਏ ਚੋਰ, ਅੱਠ ਦਿਨ ਖਪਦਿਆਂ ਤੇ ਸਮਝਾਦਿਆਂ ਹੋਇ ਨੇ, ਅਜੇ ਕਹਿੰਦੀ ਏ ਕਿ ਕੀ ਪੁੱਛਨੀ ਏਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ