ਜੱਟ ਕੀ ਜਾਣੇ, ਲੌਂਗਾਂ ਦਾ ਭਾ

- (ਜਦ ਕੋਈ ਕਿਸੇ ਔਖੇ ਮਾਮਲੇ ਨਜਿੱਠਣ ਲਈ ਅਸਮਰਥ ਹੋਵੇ)

ਵਰਿਆਮ-ਜੱਟ ਕੀ ਜਾਣਨ ਲੌਂਗਾਂ ਦਾ ਭਾ । ਹੋ ਜਾਵੇਗੀ ਆਪੇ। ਜਿਉਂ ਜਿਉਂ ਲੋਕਾਂ ਨੂੰ ਅਕਲ ਆਵੇਗੀ । ਹੱਛਾ, ਬਾਊ ਜੀ, ਮੈਂ ਚਲਦਾ ਹਾਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ