ਜੱਟ ਮਲੂਕ, ਤਲਰੂਆ ਰੁਮਾਲ

- (ਹੱਥ ਪਲੇ ਕੁਝ ਨਾ ਹੋਣਾ ਤੇ ਨਖਰਾ ਬਾਹਲਾ ਦੱਸਣਾ)

ਬੰਤੋਂ - ਅੜੀਏ ! ਤੂੰ ਵੀ ਕੋਈ ਰਾਹ ਦੀ ਗੱਲ ਕਰ, ਤੇਰੀ ਵੀ ਤਾਂ ਇਹੀ ਗੱਲ ਹੈ ਕਿ ਜੱਟ ਮਲੂਕ; ਤਲਰੂਆ ਰੁਮਾਲ।'

ਸ਼ੇਅਰ ਕਰੋ

📝 ਸੋਧ ਲਈ ਭੇਜੋ