ਜੱਟ ਸੋਨੇ ਦਾ ਥੱਲਾ ਪਿੱਤਲ ਦਾ

- (ਬਾਹਰੋਂ ਚੰਗਾ, ਵਿੱਚੋਂ ਭੈੜਾ)

'ਜੱਟ ਸੋਨੇ ਦਾ ਵੀ ਹੋਵੇ ਤਾਂ ਵੀ ਉਸ ਦਾ ਥੱਲਾ ਪਿੱਤਲ ਦਾ ਹੁੰਦਾ ਹੈ'। ਕੀ ਇਤਬਾਰ ਕਰੇ ਕੋਈ ਇਨ੍ਹਾਂ ਉੱਤੇ। ਮੈਨੂੰ ਦੋਏ ਹੱਥੀਂ ਲੁੱਟ ਕੇ ਲੈ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ