ਜੱਟ ਤੇ ਸੰਢੇ ਦਾ ਵੈਰ ਨਹੀਂ ਜਾਂਦਾ

- (ਜੱਟ ਤੇ ਸੰਢੇ ਦਾ ਸੁਭਾ ਬਦਲਾ ਲੈਣ ਦਾ ਹੈ)

ਸਰਦਾਰ-ਸ਼ਾਹ ਜੀ ! ਤੁਸੀਂ ਹਰਨਾਮੇ ਜੱਟ ਨਾਲ ਖਹਿਬੜਨ ਤੋਂ ਹਟ ਜਾਉ 'ਜੱਟ ਤੇ ਸੰਢੇ ਦਾ ਵੈਰ ਨਹੀਂ ਜਾਂਦਾ" ਕਿਸੇ ਨਾ ਕਿਸੇ ਵੱਲੇ ਤੁਹਾਨੂੰ ਦੁਖੀ ਕਰੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ