ਜੱਟ ਤੋਂ ਰਾਜ ਨਹੀਂ, ਮੋਠੋ ਕਾਜ ਨਹੀਂ

- (ਕਿਸੇ ਛੋਟੇ ਪਾਸੋਂ ਵੱਡੀ ਆਸ ਰੱਖੀ ਜਾਵੇ, ਪਰ ਉਹ ਪੂਰੀ ਨਾ ਹੋ ਸਕੇ)

ਸਰਦਾਰ ਜੀ, ਇਸ ਮਰਦੂਦ ਪਾਸੋਂ ਤੁਸੀਂ ਐਡੀ ਵੱਡੀ ਆਸ ਨਾ ਰੱਖੋ। ਜੱਟ ਤੋਂ ਰਾਜ ਨਹੀਂ, ਮੋਠੋਂ ਕਾਜ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ