ਜੌਂ, ਜੁਆਰ, ਕੱਪੜਾ, ਡਿਠੇ ਉਤੇ ਭਾ

- (ਦਾਣੇ ਜਾਂ ਕੱਪੜੇ ਦਾ ਮੁੱਲ ਵੇਖਕੇ ਪਾਈਦਾ ਹੈ)

ਘਰ ਬੈਠਿਆਂ ਸੌਦਾ ਕਿਵੇਂ ਕਰ ਲਵਾਂ ? ਚੀਜ਼ ਦਾ ਮੁੱਲ ਚੀਜ਼ ਵੇਖ ਕੇ ਹੀ ਪਾਣਾ ਚਾਹੀਦਾ ਹੈ। 'ਜੌਂ, ਜੁਆਰ ਕੱਪੜਾ ਡਿੱਠੇ ਉਤੇ ਭਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ