ਜਵਾਂ ਦਾ ਬੋਹਲ, ਖੋਤਾ ਰਖਵਾਲਾ

- (ਲਾਲਚੀ ਨੂੰ ਕੋਈ ਜ਼ਿੰਮੇਵਾਰੀ ਸੌਂਪਣੀ)

ਤੁਸੀਂ ਵੀ ਵਹੀ ਖਾਤਾ ਚਮਨ ਲਾਲ ਦੇ ਹਵਾਲੇ ਕਰਕੇ ਬੜੀ ਭੁੱਲ ਕੀਤੀ ਹੈ। ਉਸ ਪਾਸ ਅਜੇਹਾ ਜ਼ਿੰਮੇਵਾਰੀ ਦਾ ਕੰਮ ਸੌਂਪਣਾ 'ਜਵਾਂ ਦੇ ਬੋਹਲ ਲਈ ਖੋਤਾ ਰਖਵਾਲਾ' ਬਿਠਾਣ ਵਾਲੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ