ਜਵਾਨਾਂ ਦੀਆਂ ਸਭ ਰਦ ਬਲਾਈਂ

- (ਜਵਾਨ, ਅਰੋਗੀ ਨੂੰ ਕਿਸੇ ਗੱਲ ਦਾ ਡਰ ਨਹੀਂ)

ਫਕਰ ਨਾ ਕਰ। ਹੌਂਸਲੇ ਤੇ ਹਿੰਮਤ ਨਾਲ ਕੰਮ ਕਰ। ਤੂੰ ਜਵਾਨ ਏਂ । ਡਰ ਕਾਹਦਾ ਏ ਤੈਨੂੰ ? 'ਜਵਾਨਾਂ ਦੀਆਂ ਸਭ ਰਦ ਬਲਾਈਂ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ