ਜੇ ਬੰਦਾ ਹੈਂ ਮਾਈਦਾ ਵਿਸਾਹ ਨਾ ਖਾਈਂ ਅਰਾਈਂ ਦਾ

- (ਅਰਾਈਂ ਦਾ ਸੁਭਾ ਦੱਸਿਆ ਹੈ, ਕਿ ਇਹ ਭਰੋਸੇ ਯੋਗ ਨਹੀਂ ਹਨ)

ਪੁੱਤ ! ਅਰਾਈਆਂ ਨਾਲ ਹੱਸਣਾ ਖੇਡਣਾ ਛੱਡ ਦੇਹ ਇਨ੍ਹਾਂ ਦੇ ਯਰਾਨੇ ਦਾ ਵਿਸਾਹ ਨਹੀਂ ਸਿਆਣਿਆਂ ਦੀ ਇਨ੍ਹਾਂ ਸਬੰਧੀ ਕਹਾਵਤ ਹੈ, 'ਜੇ ਬੰਦਾ ਹੈਂ ਮਾਈ ਦਾ ਵਿਸਾਹ ਨਾ ਖਾਈਂ ਅਰਾਈਂ ਦਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ