ਜੇ ਧਨ ਰੁੜ੍ਹਦਾ ਵੇਖੀਏ ਅੱਧਾ ਦੇਈਏ ਵੰਡ

- (ਜਦ ਸਾਰੇ ਦਾ ਨੁਕਸਾਨ ਹੁੰਦਾ ਹੋਵੇ, ਤਾਂ ਅੱਧਾ ਦੇ ਕੇ ਬਾਕੀ ਨੂੰ ਬਚਾ ਲੈਣਾ ਸਿਆਣਪ ਹੈ)

ਰਾਜਾ- ਕੁਝ ਪਰਵਾਹ ਨਹੀਂ । ਸਿਆਣੇ ਆਂਹਦੇ ਨੇ ਕਿ ਜੇ ਧਨ ਰੁੜ੍ਹਦਾ ਵੇਖੀਏ ਤਦ ਅੱਧਾ ਦੇਈਏ ਵੰਡ । ਚਲੋ ਏਕਨ ਹੀ ਸਹੀ। ਪਹਿਲੇ ਗੋਰਖਿਆਂ ਨੂੰ ਬਾਹਿਰ ਤਾਂ ਕਢੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ