ਜੇ ਹੋਵਨ ਦਿਨ ਪੱਧਰੇ, ਭੁੱਜੇ ਉਗਣ ਮੋਠ

- (ਨਸੀਬ ਚੰਗੇ ਹੋਣ, ਤਾਂ ਵਿਗੜੇ ਕੰਮ ਵੀ ਸੌਰ ਜਾਂਦੇ ਹਨ)

ਰਾਧਾ- ਮਾਈ ਜੀ, ਜੇ ਭਾਗ ਚੰਗੇ ਹੋਣ ਤਾਂ ਪੁੱਠੀਆਂ ਵੀ ਸਿੱਧੀਆਂ ਪੈਣ ਲੱਗ ਜਾਣਗੀਆਂ, 'ਜੇ ਹੋਵਨ ਦਿਨ ਪੱਧਰੇ ਭੁੱਜੇ ਉਗਣ ਮੋਠ।'

ਸ਼ੇਅਰ ਕਰੋ

📝 ਸੋਧ ਲਈ ਭੇਜੋ