ਜੇ ਖੱਤਰੀ ਸਿਰ ਘੱਟਾ ਪਾਵੇ, ਤਦ ਭੀ ਖੱਤਰੀ ਖਟ ਘਰ ਆਵੇ

- (ਖੱਤਰੀ ਹਰ ਤਰ੍ਹਾਂ ਨਾਲ ਕਮਾਈ ਕਰਦਾ ਹੈ, ਭਾਵੇਂ ਛੋਟੇ ਤੋਂ ਛੋਟਾ ਕੰਮ ਕਰੇ)

ਖੱਤਰੀਆਂ ਦੀ ਕੀ ਗੱਲ ਕਰਦੇ ਹੋ ? ਖੜ੍ਹੀ ਕੋਈ ਵੀ ਅਜੇਹੀ ਗੱਲ ਨਹੀਂ ਕਰਦਾ ਜਿਸ ਵਿੱਚ ਨਫ਼ਾ ਜਾਂ ਲਾਭ ਨਾ ਹੋਵੇ 'ਜੇ ਖੱਤਰੀ ਸਿਰ ਘੱਟਾ ਪਾਵੇ, ਤਦ ਭੀ ਖੱਤਰੀ ਖੱਟ ਘਰ ਆਵੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ