ਜੇ ਮੀਂਹ ਨ ਪਏ ਲੋਹੜੀ, ਹਾੜੀ ਹੋਇਗੀ ਥੋੜ੍ਹੀ

- (ਲੋਹੜੀ ਦੇ ਸਮੇਂ ਮੀਂਹ ਪੈਣਾ, ਹਾੜ੍ਹੀ ਦੀ ਫ਼ਸਲ ਲਈ ਬੜਾ ਗੁਣਕਾਰੀ ਹੈ)

ਐਤਕੀਂ ਲੋਹੜੀ ਵੀ ਸੁੱਕੀ ਹੀ ਲੰਘ ਗਈ । ਰੱਬ ਖੈਰ ਕਰੇ ਸਿਆਣੇ ਆਖਦੇ ਹੁੰਦੇ ਹਨ 'ਜੇ ਮੀਂਹ ਨਾ ਪਏ ਲੋਹੜੀ, ਹਾੜੀ ਹੋਇਗੀ ਥੋੜ੍ਹੀ'।

ਸ਼ੇਅਰ ਕਰੋ

📝 ਸੋਧ ਲਈ ਭੇਜੋ