ਜੇ ਰੁੱਖ ਵਧਣ, ਤਾਂ ਅਸਮਾਨ ਨੂੰ ਨਾ ਜਾ ਲੱਗਣ

- (ਜੇ ਹੰਕਾਰੀਆਂ ਦੀਆਂ ਸਾਰੀਆਂ ਗੱਲਾਂ ਸਿਰੇ ਚੜ੍ਹਨ ਲੱਗ ਪੈਣ ਤਦ ਉਹ ਉਪਦ੍ਰਵ ਕਰਨ ਲੱਗ ਪੈਣ)

ਸੇਠ ਜਵਾਲਾ ਪ੍ਰਸ਼ਾਦ ਨੂੰ ਘਾਟਾ ਪੈ ਗਿਆ ਹੈ। ਪਰ ਉਸਨੇ ਵੀ ਤਾਂ ਅੱਤ ਲਾਈ ਹੋਈ ਸੀ । 'ਜੇ ਰੁੱਖ ਵਧਣ ਲੱਗਣ ਤਾਂ ਅਸਮਾਨ ਨੂੰ ਨਾ ਲੱਗ ਜਾਣ' ਜੇ ਘਾਟਾ ਨਾ ਪੈਂਦਾ, ਤਾਂ ਉਹਨੂੰ ਕਿਹੜੀ ਮੱਤ
ਆਉਣੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ