ਜੇ ਸਹੁ ਆਖੇ ਫਿੱਟੇ ਮੂੰਹ, ਤਾਂ ਮੈ ਜੀਵੀ

- (ਜਿਸ ਦੀ ਪਰਵਾਹ ਕੋਈ ਨਾ ਕਰੋ, ਪਰ ਉਹ ਫਿਰ ਵੀ ਮਾਣ ਕਰਦਾ ਫਿਰੇ)

ਨਿਹਾਲੀ— ਸਤਵੰਤ, ਤੇਰੀ ਰੀਸ ਕੌਣ ਕਰੇ ? ਤੇਰਾ ਤਾਂ ਉਹ ਹਾਲ ਹੈ, ਅਖੇ 'ਜੇ ਸਹੁ ਆਖੇ ਫਿੱਟੇ ਮੂੰਹ, ਤਾਂ ਮੈਂ ਜੀਵੀ', ਪਤੀ ਤੇਰਾ ਭਾਵੇਂ ਤੇਰੀ ਪਰਵਾਹ ਨਾ ਕਰੇ, ਤੂੰ ਉਸ ਦੀਆਂ ਸਿਫ਼ਤਾਂ ਕਰਨੋਂ ਨਹੀਂ ਰੱਜਦੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ