ਜੇ ਸਹੁ ਭਾਵੇ ਤਾਂ ਸਿਰ ਖੁਲ੍ਹੀ ਪਈ ਆਵੇ

- (ਜਿਹੜਾ ਕੋਈ ਕਿਸੇ ਨੂੰ ਚੰਗਾ ਲੱਗੇ, ਉਹ ਕਿਸੇ ਵੀ ਹਾਲਤ ਵਿੱਚ ਰਹੇ, ਠੀਕ ਹੈ)

ਸੀਤਾ ਆਪਣੇ ਪਤੀ ਨੂੰ ਚੰਗੀ ਲਗਦੀ ਹੈ। ਭਾਵੇਂ ਜਿਵੇਂ ਵੀ ਰਹੇ। 'ਜੇ ਸਹੁ ਭਾਵੇ ਤਾਂ ਸਿਰ ਖੁਲ੍ਹੀ ਪਈ ਆਵੇ । ਸਾਨੂੰ ਤੁਹਾਨੂੰ ਕੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ