ਜੇ ਸਜਣ ਬਾਂਹ ਦਏ, ਤਾਂ ਪੂਰੀ ਹੀ ਨਹੀਂ ਨਿਗਲ ਜਾਣੀ ਚਾਹੀਦੀ

- (ਜਦ ਕੋਈ ਸਹਾਇਤਾ ਕਰੇ, ਤਦ ਉਸ ਦਾ ਸਭ ਕੁਝ ਹੀ ਹੜੱਪ ਨਹੀਂ ਕਰ ਲੈਣਾ ਚਾਹੀਦਾ)

ਸਾਡੇ ਗਿਰਾਵਾਂ ਵਿੱਚ ਕਹਿੰਦੇ ਹਨ, 'ਜੇ ਸਜਣ ਬਾਂਹ ਦਏ ਤਾਂ ਪੂਰੀ ਹੀ ਨਹੀਂ ਨਿਗਲ ਜਾਣੀ ਚਾਹੀਦੀ । ਪਰ ਸ਼ਹਿਰੀ ਚੂਹਿਆਂ ਨੂੰ ਇਤਨੀ ਤਮੀਜ਼ ਕਿੱਥੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ