ਜੇ ਸਵੇਰ ਦਾ ਘੁੱਥਾ ਸ਼ਾਮ ਨੂੰ ਘਰ ਆ ਜਾਵੇ ਤਾਂ ਚੰਗਾ ਹੈ

- (ਕੋਈ ਭੁਲਾ ਹੋਇਆ ਮਨੁੱਖ ਜੇ ਛੇਤੀ ਹੀ ਸਿੱਧੇ ਰਾਹ ਪੈ ਜਾਵੇ, ਤਾਂ ਚੰਗਾ ਹੈ)

ਹੁਣ ਛੱਡ ਵੀ ਤਾਂ ਸਹੀ ਉਹਦੀ ਭੁੱਲ ਨੂੰ। ਵਿਚਾਰਾ ਸ਼ਰਮਿੰਦਾ ਹੈ ਤੇ ਪਛਤਾਂਦਾ ਹੈ। ਨਾਲੇ ਸਿਆਣਿਆਂ ਆਖਿਆ ਏ, 'ਜੇ ਸਵੇਰ ਦਾ ਘੁੱਥਾ ਸ਼ਾਮ ਨੂੰ ਘਰ ਆ ਜਾਵੇ ਤਾਂ ਚੰਗਾ ਹੈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ