ਜੇ ਸੁਖ ਲੋੜੇ ਆਪਣਾ ਤਾਂ ਪਾਣੀ ਮੰਗ ਨਾ ਪੀ

- (ਆਪਣੇ ਪੈਰਾਂ ਉੱਤੇ ਹੀ ਖਲੋਣਾ ਸੁਖੀ ਰੱਖਦਾ ਹੈ। ਪਰਾਇਆ ਆਸਰਾ ਨਾ ਤੱਕੋ)

ਅਮੋਲਕ ਸਿੰਘ-ਭਰਾ ਜੀ, ਜੇ ਸੁਖ ਲੋੜਦੇ ਹੋ, ਤਾਂ ਕਿਸੇ ਦੀ ਮੁਥਾਜ਼ੀ ਨਾ ਕਰੋ। ਮੁਥਾਜੀ ਮਾਰ ਦੇਂਦੀ ਹੈ। 'ਜੇ ਸੁਖ ਲੋੜੇ ਆਪਣਾ, ਤਾਂ ਪਾਣੀ ਮੰਗ ਨਾ ਪੀ'।

ਸ਼ੇਅਰ ਕਰੋ

📝 ਸੋਧ ਲਈ ਭੇਜੋ